Bhullar Car Wash Mehatpur

Bhullar Car Wash Mehatpur Bhullar Car wash mehatpur

07/09/2022

ਭੁੱਲਰ ਕਾਰ ਵਾਸ਼ for sale
ਸੰਪਰਕ :6283330567

14/08/2020
06/08/2020
ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਦਰਬਾਰ ਸਾਹਿਬ ਸ਼੍ਰੀ ਤਰਨਤਾਰਨ ਸਾਹਿਬ ਜੀ ਦੀ ਜਲਥਲ ਹੋਈ ਪਰਿਕਰਮਾ ਦੇ ਅਲੌਕਿਕ ਦ੍ਰਿਸ਼ ਦੇ ਕਰੋ ਦਰਸ਼ਨ ਤੇ ਵਾਹਿਗੁਰੂ ...
05/07/2019

ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਦਰਬਾਰ ਸਾਹਿਬ ਸ਼੍ਰੀ ਤਰਨਤਾਰਨ ਸਾਹਿਬ ਜੀ ਦੀ ਜਲਥਲ ਹੋਈ ਪਰਿਕਰਮਾ ਦੇ ਅਲੌਕਿਕ ਦ੍ਰਿਸ਼ ਦੇ ਕਰੋ ਦਰਸ਼ਨ ਤੇ ਵਾਹਿਗੁਰੂ ਲਿਖ ਕੇ ਸ਼ੇਅਰ ਜ਼ਰੂਰ ਕਰੋ।

04/07/2019

—ਦੋਸਤ ਵੱਲੋਂ ਭੇਜਿਆ —

“ਜਦ ਕੋਈ ਚੀਜ਼ ਮੁਫ਼ਤ ਮਿਲ ਰਹੀ ਹੋਵੇ ਤਾਂ ਸਮਝ ਲੈਣਾ ਤੁਹਾਨੂੰ ਇਸ ਦੀ ਕੋਈ ਵੱਡੀ ਕੀਮਤ ਚੁਕਾਉਣੀ ਪਵੇਗੀ ।
ਨੋਬੇਲ ਵਿਜੇਤਾ ਡੇਸਮੰਡ ਟੂਟੂ ਨੇ ਇਕ ਵਾਰ ਕਿਹਾ ਸੀ ਕਿ ‘ਜਦ ਮਿਸ਼ਨਰੀ ਅਫ਼ਰੀਕਾ ਆਏ ਤਾਂ ਉਹਨਾਂ ਕੋਲ ਬਾਈਬਲ ਸੀ ਤੇ ਸਾਡੇ ਕੋਲ ਜ਼ਮੀਨ । ਉਹਨਾਂ ਨੇ ਕਿਹਾ ‘ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਨ ਆਏ ਹਾਂ ।’ ਅਸੀਂ ਅੱਖਾਂ ਬੰਦ ਕਰ ਲਈਆਂ । ਜਦੋਂ ਖੋਲੀਆਂ ਤਾਂ ਸਾਡੇ ਹੱਥ ਵਿੱਚ ਬਾਈਬਲ ਸੀ ਤੇ ਉਹਨਾਂ ਕੋਲ ਜ਼ਮੀਨ ।’
ਇਸ ਤਰਾਂ ਜਦ ਸੋਸ਼ਲ ਨੇਟਵਰਕਿੰਗ ਸਾਈਟਸ ਆਈ ਤਾਂ ਉਹਨਾਂ ਕੋਲ ਫੇਸਬੁਕ ਤੇ ਵਟਸਐਪ ਸਨ ਤੇ ਸਾਡੇ ਕੋਲ ਅਜ਼ਾਦੀ ਤੇ ਨਿੱਜਤਾ ਸੀ । ਉਹਨਾਂ ਨੇ ਕਿਹਾ ‘ਇਹ ਮੁਫ਼ਤ ਹੈ ।’ ਅਸੀਂ ਅੱਖਾਂ ਬੰਦ ਕਰ ਲਈਆਂ ਤੇ ਜਦੋਂ ਖੋਲੀਆਂ ਸਾਡੇ ਕੋਲ ਫੇਸਬੁਕ ਤੇ ਵਟਸਐਪ ਸੀ ਤੇ ਉਹਨਾਂ ਕੋਲ ਸਾਡੀ ਆਜ਼ਾਦੀ ਤੇ ਨਿੱਜੀ ਜਾਣਕਾਰੀਆਂ ।
ਜਦ ਵੀ ਕੋਈ ਚੀਜ਼ ਮੁਫ਼ਤ ਹੁੰਦੀ ਹੈ ਤਾਂ ਉਸਦੀ ਕੀਮਤ ਸਾਨੂੰ ਸਾਡੀ ਆਜ਼ਾਦੀ ਦੇਕੇ ਚੁਕਾਉਣੀ ਪੈਂਦੀ ਹੈ ।
“ ਗਿਆਨ ਨਾਲ ਸ਼ਬਦ ਸਮਝ ਆਉਦੇ ਨੇ ਤੇ ਅਨੁਭਵ ਨਾਲ ਅਰਥ”

ਪੰਜਾਬੀ ਅਨੁਵਾਦ — ਰੁਪਿੰਦਰ ਸੋਜ਼

Like share follow 6283330567
30/06/2019

Like share follow
6283330567

Address

Nakodar Road Mehatpur, Opposite Green Avenu Colony
Mehatpur
144041

Telephone

+916283330567

Website

Alerts

Be the first to know and let us send you an email when Bhullar Car Wash Mehatpur posts news and promotions. Your email address will not be used for any other purpose, and you can unsubscribe at any time.

Contact The Business

Send a message to Bhullar Car Wash Mehatpur:

Share