15/06/2026
ਜਿਸਨੂੰ ਕੁੱਝ ਨਹੀਂ ਪਤਾ ,ਉਸ ਇਨਸਾਨ ਦੀ ਹਉਮੇ ਅਸਾਨੀ ਨਾਲ ਖਤਮ ਹੋ ਸਕਦੀ ਹੈ,ਪਰ ਜਿਸ ਇਨਸਾਨ ਨੂੰ ਕਿਸੇ ਵੀ ਵਸਤੂ , ਵਿਦਵਤਾ , ਗਿਆਨ ਦਾ ਹੰਕਾਰ ਹੋ ਜਾਵੇ ਤਾ ਉਸਦੀ ਹਉਮੇ ਖਤਮ ਹੋਣੀ ਬਹੁਤ ਔਖੀ ਹੈ -ਧਾਰਮਿਕ ਜਗਤ ਅੰਦਰ ਇਹ ਆਮ ਹੀ ਦੇਖਣ ਨੂੰ ਮਿਲਦੀ ਹੈ - ਕਿਉਂਕਿ ਗਿਆਨ ਜੋ ਹਉਮੇ ਤੋ ਬਿਨਾ ਹੈ- ਉਹ ਨਿਮਰਤਾ ਤੇ ਸਮਾਨਤਾ ਨੂੰ ਜਨਮ ਦਿੰਦਾ ਹੈ -ਪਰ ਜੋ ਹਉਂ ਭਾਵ ਵਾਲਾ ਗਿਆਨ ਹੈ ,ਉਹ ਈਰਖਾ ਤੇ ਦਵੈਸ ਭਾਵ ਨੂਂ ਜਨਮ ਦਿੰਦਾ ਹੈ —
—— NiJ KhoJ ———